by jagjeetkaur
ਜਲਾਲਾਬਾਦ 'ਚ ਵਰਤ ਵਾਲਾ ਆਟਾ ਖਾਣ ਨਾਲ ਲੋਕ ਬਿਮਾਰ ਬਿਮਾਰ ਹੋ ਗਏ ਹਨ। ਕਰੀਬ 23 ਲੋਕਾਂ ਦੀ ਸਿਹਤ ਵਿਗੜ ਗਈ ਹੈ। ਨਰਾਤਿਆਂ ਚ ਖਾਧਾ ਸੀ ਵਰਤ ਵਾਲਾ ਆਟਾ। ਬਿਮਾਰਾਂ ਨੂੰ ਹਸਪਤਾਲ ਚ ਕਰਵਾਇਆ ਗਿਆ ਦਾਖਲ। ਵਿਧਾਇਕ ਗੋਲਡੀ ਕੰਬੋਜ ਨੇ ਬਿਮਾਰ ਲੋਕਾਂ ਦਾ ਜਾਣਿਆ ਹਾਲ। ਸਿਹਤ ਵਿਭਾਗ ਨੇ ਟੈਸਟਿੰਗ ਲਈ ਭੇਜੇ ਆਟੇ ਦੇ ਸੈਂਪਲ।