by simranofficial
ਰਾਜਸਥਾਨ (ਐਨ ਆਰ ਆਈ): ਰਾਜਸਥਾਨ ਚ ਮੰਦਿਰ ਦੇ ਪੁਜਾਰੀ ਦਾ ਬੇਹਿਰਮੀ ਨਾਲ ਕਤਲ ਕਰ ਦਿੱਤਾ ਗਿਆ ,ਜਮੀਨ ਦੇ ਵਿਵਾਦ ਨੂੰ ਲੈ ਕੇ ਇਹ ਸਾਰੀ ਘਟਨਾ ਵਾਪਰੀ , ਮੰਦਿਰ ਦੀ ਜਮੀਨ ਦਾ ਸਾਰਾ ਰੌਲਾ ਸੀ ਜਿਸਦੇ ਚਲਦੇ ਇੱਕ ਵਿਅਕਤੀ ਨੂੰ ਜਿੰਦਾ ਪੈਟਰੋਲ ਪਾ ਕੇ ਸਾੜ ਦਿੱਤਾ ਗਿਆ |ਰਾਜਸਥਾਨ ਦੇ ਕਰੋਲੀ ਦੇ ਵਿੱਚ ਇਹ ਸਾਰੀ ਘਟਨਾ ਵਾਪਰੀ ਹੈ , ਰਾਜਸਥਾਨ ਦੇ ਸੀ ਐਮ ਨੇ ਘਟਨਾ ਦੀ ਨਿੰਦਾ ਕੀਤੀ ਹੈ ,ਅਤੇ ਵਿਸ਼ਵਾਸ ਦਵਾਇਆ ਹੈ ਕਿ ਉਹ ਦੋਸ਼ੀਆਂ ਨੂੰ ਨਹੀਂ ਬਖ਼ਸ਼ਣਗੇ ,ਕਾਰਵਾਈ ਹੋਵੇਗੀ | ਇੱਥੇ ਇਹ ਦਸ ਦਈਏ ਕਿ ਮੁੱਖ ਆਰੋਪੀ ਕੈਲਾਸ਼ ਮੀਨਾ ਨੂੰ ਫੜ ਲਿਆ ਗਿਆ ਹੈ |