by simranofficial
ਪੰਜਾਬ ( ਐਨ ਆਰ ਆਈ ) :- ਸ੍ਰੀ ਮੁਕਤਸਰ ਸਾਹਿਬ ਚ ਦੁਸ਼ਕਰਮ ਦੀ ਘਟਨਾ ਵਾਪਰੀ ਹੈ ਲੜਕੀ ਸਿਵਲ ਹਸਪਤਾਲ ਚ ਦਾਖਿਲ , ਜੇਰੇ ਇਲਾਜ ਹੈ, ਦੋਸ਼ੀ ਲੜਕੇ ਨੂੰ ਪੁਲਿਸ ਨੇ ਮੌਕੇ ਤੇ ਕਾਬੂ ਕਰ ਲਿਆ ਹੈ , ਜਿਕਰੇਖਾਸ ਹੈ ਕਿ 7 ਤੋਂ 8 ਸਾਲਾਂ ਦੇ ਵਿਚਕਾਰ ਲੜਕੀ ਦੀ ਉਮਰ ਦੱਸੀ ਜਾ ਰਹੀ ਹੈ , ਜਿਸਨੂੰ ਦਰਿੰਦੇ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ | ਇਕ ਰਾਹਗੀਰ ਦੇ ਵਲੋਂ ਉਸ ਲੜਕੀ ਨੂੰ ਉਸ ਦਰਿੰਦੇ ਤੋਂ ਬਚਾਇਆ ਗਿਆ ,ਅਤੇ ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ,ਲੜਕੀ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸਦਾ ਇਲਾਜ ਚਲ ਰਿਹਾ ਹੈ |