by simranofficial
ਦਿੱਲੀ (ਐਨ .ਆਰ .ਆਈ ):ਦਿੱਲੀ ਦੇ ਆਦਰਸ਼ ਨਗਰ ਚ 18 ਤੋਂ 19 ਸਾਲਾਂ ਦੇ ਲੜਕੇ ਦਾ ਮਾਰਕੁੱਟ ਕਰ ਕਤਲ ਕਰ ਦਿੱਤਾ ਗਿਆ , ਕਤਲ ਦੀ ਵਜਹ ਪਿਆਰ ਦੱਸਿਆ ਜਾ ਰਿਹਾ ਹੈ , ਲੜਕਾ ਇੱਕ ਲੜਕੀ ਦੇ ਨਾਲ ਫੋਨ ਤੇ ਗੱਲ ਕਰਦਾ ਸੀ ਪਰ ਲੜਕੀ ਪਰਿਵਾਰ ਨੂੰ ਇਹ ਪਸੰਦ ਨਹੀਂ ਸੀ ,ਜਿਸ ਦੇ ਚਲਦੇ ਲੜਕੀ ਪਰਿਵਾਰ ਵਲੋਂ ਪਹਿਲਾਂ ਵੀ ਕਈ ਵਾਰ ਲੜਕੇ ਨੂੰ ਜਾਣੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ, ਬੀਤੀ ਦਿਨੀ ਲੜਕੇ ਨੂੰ ਫੋਨ ਕਰਕੇ ਘਰੋਂ ਬਾਹਰ ਬੁਲਾਇਆ ਗਿਆ, ਅਤੇ ਮਾਰਕੁੱਟ ਕਰ ਉਸਦਾ ਕਤਲ ਕਰ ਦਿੱਤਾ ਗਿਆ |
ਪਰਿਵਾਰ ਦਾ ਰੋ ਰੋ ਕ ਬੁਰਾ ਹਾਲ , ਪਰਿਵਾਰ ਚ ਮ੍ਰਿਤਕ ਉਸਦੀ ਭੈਣ ਪਿਤਾ ਅਤੇ ਮਾਤਾ ਜੀ ਨੇ ,ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ,ਪੁਲਿਸ ਨੇ 5 ਲੋਕਾਂ ਨੂੰ ਹਿਰਾਸਤ ਚ ਲਿਆ ਤੁਹਾਨੂੰ ਦਸ ਦਈਏ ਕਿ ਇੰਨਾ ਚੋਂ ਤਿੰਨ ਨਾਬਾਲਿਗ ਨੇ |