by simranofficial
ਅਮਰੀਕਾ (ਐਨ .ਆਰ .ਆਈ ):ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੰਨਾ ਦੀ ਪਤਨੀ ਮੇਲਾਨੀਆ ਟਰੰਪ ਕੋਰੋਨਾ ਪੋਜ਼ੀਟਿਵ ਪਾਏ ਗਏ ਨੇ , ਟਰੰਪ ਨੇ ਖੁੱਦ ਇਸਦੀ ਜਾਣਕਰੀ ਟਵੀਟਰ ਤੇ ਸਾਂਝੀ ਕੀਤੀ ਹੈ , ਜਿਕਰੇਖਾਸ ਹੈ ਕਿ ਇਸ ਤੋਂ ਪਹਿਲਾਂ ਉੰਨਾ ਦੀ ਸਲਾਹਕਾਰ ਨੂੰ ਕੋਰੋਨਾ ਦੀ ਚਪੇਟ ਚ ਪਾਇਆ ਗਿਆ ਸੀ ,,ਜਿਸ ਤੋਂ ਬਾਅਦ ਟਰੰਪ ਨੇ ਆਪਣੇ ਆਪ ਨੂੰ ਏਕਾਂਤਵਾਸ ਕਰ ਲਿਆ ਸੀ , ਪਰ ਹੁਣ ਇਹ ਖਬਰ ਸਾਹਮਣੇ ਆਈ ਕਿ ਉਹ ਪੋਸਟਿਵ ਨਿਕਲੇ ਨੇ ਤੇ ਉੰਨਾ ਦੀ ਪਤਨੀ ਵੀ ਇਸਦੀ ਚਪੇਟ ਚ ਹੈ ,,,ਇਹ ਖ਼ਬਰ ਟਰੰਪ ਦੀ ਚੋਂਣ ਦੀ ਮੁਹੀਮ ਨੂੰ ਝਟਕਾ ਦੇ ਸਕਦੀ ਹੈ