ਅਮਰੀਕਾ ਦੇ ਵਿੱਚ ਔਰਤ ਨੇ 12 ਸਾਲਾਂ ਚ 12 ਬੱਚਿਆਂ ਨੂੰ ਜਨਮ ਦੇਣ ਲਿਆ ਫੈਸਲਾ

by simranofficial

ਅਮਰੀਕਾ (ਐਨ .ਆਰ .ਆਈ ):ਹਮ ਦੋ ਹਮਾਰੇ ਦੋ, ਇਸ ਤਾਂ ਸਬ ਨੇ ਹੀ ਸੁਣਿਆ ਹੋਣਾ ਇਹ ਕਹਿਣਾ ਵੀ ਠੀਕ ਹੈ,ਦੇਸ਼ ਦੇ ਵਿਚ ਵੱਧ ਰਹੀ ਜਨਸੰਖਆ ਤੇ ਕਾੱਬੂ ਪਾਉਣ ਦੇ ਲਈ ਇਹ ਨਾਰਾ ਇੰਦਰ ਗਾਂਧੀ ਦੇ ਸਮੇ ਤੇ ਸ਼ੁਰੂ ਕੀਤਾ ਗਿਆ ਸੀ ਤਾ ਜੋ ਜਨਸੰਖਿਆ ਤੇ ਕਾਬੂ ਪਾ ਕੇ ਛੋਟੇ ਪਰਿਵਾਰ ਨੂੰ ਸੁਖੀ ਪਰਿਵਾਰ ਬਣਾਇਆ ਜਾਵੇ ,ਓਥੇ ਹੀ ਅਮਰੀਕਾ ਦੇ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਔਰਤ ਦੇ ਵਲੋਂ 12 ਸਾਲਾਂ ਦੇ ਵਿਚ 12 ਬੱਚਿਆਂ ਨੂੰ ਜਨਮ ਦੇਣ ਦਾ ਫੈਸਲਾ ਲਿਆ ਗਿਆ ਹੈ ,ਇਸ ਪਿੱਛੇ ਉਸ ਔਰਤ ਦੀ ਬੜੀ ਦਿਲਚਸਪ ਕਹਾਣੀ ਹੈ ,ਉਸ ਔਰਤ ਨੇ ਆਪਣੇ ਪਤੀ ਨੂੰ ਮਜ਼ਾਕ ਦੇ ਵਿਚ 12 ਬੱਚਿਆਂ ਨੂੰ ਜਨਮ ਦੇਣ ਦਾ ਗੱਲ ਕਹੀ ਸੀ ,ਪਰ ਉਸਦੇ ਪਤੀ ਨੇ ਇਸ ਗੱਲ ਨੂੰ ਮਜ਼ਾਕ ਵਿਚ ਨਾ ਲੈਂਦੇ ਹੋਏ ਉਸ ਨੂੰ ਘਭਰੀਤਾ ਨਾਲ ਲੈ ਲਿਆ ,ਤੁਹਾਨੂੰ ਦਸ ਦੇਈਏ ਕਿ ਇਸ ਔਰਤ ਦੀ ਉਮਰ 36 ਸਾਲਾਂ ਦੀ ਹੈ ਤੇ ਇਸਦੇ 10 ਬਚੇ ਹਨ ਤੇ 11 ਬਚਾ ਜਲਦ ਹੀ ਓਹਨਾ ਦੇ ਪਰਿਵਾਰ ਵਿਚ ਸ਼ਾਮਲ ਹੋਣ ਵਾਲਾ ਹੈ ,,,,