by simranofficial
ਅਮਰੀਕਾ (ਐਨ ਆਰ ਆਈ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਹਸਪਤਾਲ ਤੋਂ ਜਲਦੀ ਆਪਣੇ ਘਰ ਵਾਪਸੀ ਕਰ ਸਕਦੇ ਨੇ ,ਉੰਨਾ ਦੇ ਡਾਕਟਰਾਂ ਦੇ ਵਲੋਂ ਇਸ ਗੱਲ ਦੀ ਹਾਮੀ ਭਰੀ ਗਈ ਹੈ , ਹਾਲਾਂਕਿ ਸ਼ੁੱਕਰਵਾਰ ਤੋਂ ਵਾਸ਼ਿੰਗਟਨ ਦੇ ਬਾਹਰ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਵਿੱਚ ਨਜ਼ਰਬੰਦ, ਟਰੰਪ ਨੇ ਲੋਕਾਂ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਵਿੱਚ ਕਈ ਵਿਡੀਓ ਜਾਰੀ ਕੀਤੇ ਹਨ ਕਿ ਉਹ ਇਸ ਮਹਾਂਮਾਰੀ ਤੋਂ ਠੀਕ ਹੋ ਰਹੇ ਨੇ ,ਜਿਸ ਨੇ 7.4 ਮਿਲੀਅਨ ਅਮਰੀਕੀਆਂ ਨੂੰ ਸੰਕਰਮਿਤ ਕੀਤਾ ਹੈ ਅਤੇ 209,000 ਤੋਂ ਵੱਧ ਲੋਕਾਂ ਦੀ ਜਾਨ ਲਈ, ਉੰਨਾ ਨੇ ਟਵਿਟਰ ਤੇ ਇੱਕ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਕਿਹਾ "ਇਹ ਇਕ ਬਹੁਤ ਹੀ ਦਿਲਚਸਪ ਯਾਤਰਾ ਹੈ, ਮੈਂ ਕੋਵਿਡ ਬਾਰੇ ਬਹੁਤ ਕੁਝ ਸਿੱਖਿਆ ਹੈ, ”|